ਮੇਲ ਰੂਹਾਂ ਦੇ ਲਈ ਨੇ, ਜਿਸਮ ਵੀ ਲਾਜ਼ਮ ਬਣੇ
ਮੇਲ ਬਾਝੋਂ ਪ੍ਰੀਤਮਾਂ ਦੇ, ਆਂਵਦਾ ਨਾ ਦੁਧ ਥਣੇ।
ਇਸ਼ਟ ਨੂੰ ਜੋ ਆਪਣੇ ਹੀ, ਹਨ ਧਿਆਂਦੇ ਰਾਤ ਦਿਨ
ਸੁਰਖ ਰੂ ਹੋ ਨਿਕਲਦੇ ਜੋ, ਸੱਚ ਹਿਤ ਜੂਝਣ ਰਣੇ।
ਨਾਲ ਉਸ ਦੇ ਪਾ ਲਏ ਜੇ ਕਰ ਯਰਾਨੇ ਰੋਣ ਕੀ ?
ਚੱਬਣੇ ਪੈਂਦੇ ਕਦੀ ਵਿਚ, ਯਾਰੀਆਂ ਲੋਹੇ ਚਣੇ।
ਪ੍ਰੇਮ ਸੱਚਾ ਲੱਭ ਲੈਂਦਾ, ਪੱਥਰਾਂ ਚੋਂ ਵੀ ਖੁਦਾ
ਤਾਂਹਿ ਸੱਚੇ ਆਸ਼ਕਾਂ ਦੇ, ਧਰਮੀਆਂ ਵਿਚ ਨਾਂ ਗਿਣੇ।
ਮੰਜ਼ਲੇ ਮਕਸੂਦ ਸੰਧੂ, ਪਾ ਲਏ ਉਹ ਲਾਜ਼ਮੀ
ਹੈ ਨਿਰੰਤਰ ਘੋਲ ਜਿਸ ਦੀ,ਚਿਤਵਨਾ ਦੇ ਵਿਚ ਠਣੇ।
****

No comments:
Post a Comment